|
ਮੁੱਖ ਪੰਨਾ
ਉੱਤਰੀ ਭਾਰਤ ਵਿਚ ਡੇਰਿਆਂ ਦਾ ਵਧ ਰਿਹਾ ਮੱਕੜ ਜਾਲ
...ਗੱਲ ਇਕ ਡੇਰੇ ਦੀ ਨਹੀਂ ਸਗੋਂ ਡੇਰਿਆਂ ਦੀ ਹੈ। ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ। ਪੰਜਾਬ 1982 ਤੋਂ 1992 ਤੱਕ ਇਸ ਦੇ ਦੁਖਾਂਤ ਨੂੰ...
ਅਕਤੂਬਰ 23, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ. ਤੇਜਿੰਦਰ ਵਿਰਲੀ
ਹੜ੍ਹਾਂ ਦੌਰਾਨ ਫਿਲਮੀ ਹੀਰੋ ਅਸਲ ਜ਼ਿੰਦਗੀ ਵਿੱਚ ਵੀ ਬਣੇ ਹੀਰੋ
... ... ਹੜ੍ਹਾਂ ਦੇ ਚਲਦਿਆਂ ਮੈਂ ਸਰਕਾਰਾਂ ਦੀ ਨਾਕਾਮੀ ਤੇ ਆਲੋਚਨਾ ਨੂੰ ਲਾਂਭੇ ਰੱਖਦਿਆਂ ਉਨ੍ਹਾਂ ਲੋਕਾਂ ਦੀ ਪ੍ਰਸ਼ੰਸਾ ਕਰਨ ਨੂੰ ਤਰਜੀਹ ਦਿੰਦਾ ਹਾਂ ਜੋ ਇਸ ਬਿਪਤਾ...
ਅਕਤੂਬਰ 23, 2025
ਕਿਸਮ: ਲੇਖ਼
ਲੇਖ਼ਕ: ਅਜੀਤ ਖੰਨਾ ਲੈਕਚਰਾਰ
ਕਮਿਊਨਿਜ਼ਮ ਬਨਾਮ ਗੁਰਮਤਿ
...ਆਮਦਨ ਅਤੇ ਜਾਇਦਾਦ ਨਿਜੀ ਨਾ ਹੋਣ ਕਾਰਨ ਅਮੀਰ-ਗਰੀਬ ਦਾ ਸਵਾਲ ਹੀ ਪੈਦਾ ਨਹੀਂ ਹੋਵੇਗਾ। ... ਕੋਈ ਲੋਟੂ ਨਹੀਂ ਹੋਵੇਗਾ ਅਤੇ ਕਿਰਤ ਦੀ ਕਿਸੇ ਵੀ ਤਰਾਂ ਲੁੱਟ ਨਹੀਂ ਹੋਵੇਗੀ।...
ਅਕਤੂਬਰ 22, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਜਸਵਿੰਦਰ ਸਿੰਘ ਰੁਪਾਲ, ਕੈਲਗਰੀ
ਦੀਵਾਲੀ: ਭਵਿੱਖ ਦੀ ਥੜੀ-ਸੋਚ ਦਾ ਦੀਵਾ
...ਅੱਜ ਕਲ ਦੀਵਾਲੀ ਨੂੰ ਲੋਕ ਕਲਿਆਣ ਅਤੇ ਮੰਗਲ ਦਾ ਪ੍ਰਤੀਕ ਆਖਕੇ ਧਾਰਮਿਕ ਢਕੌਂਸਲਿਆਂ ਨਾਲ ਵੀ ਜੋੜਿਆ ਜਾਂਦਾ ਹੈ। ਇਹ ਗੱਲਾਂ ਅੰਨ੍ਹੇ- ਭਰੋਸੇ ਦੀਆਂ ਲਖਾਇਕ...
ਅਕਤੂਬਰ 21, 2025
ਕਿਸਮ: ਵਿਚਾਰਨਾਮਾ
ਲੇਖ਼ਕ: ਡਾ. ਗੁਰਦਿਆਲ ਸਿੰਘ ਰਾਏ
ਮੁੱਢੋਂ-ਸੁੱਢੋਂ
...ਪਿੰਡ ਤੋਂ ਬਾਹਰ ਇਕ ਰੁੱਖ ਹੇਠ ਕੁਝ ਗੱਭਰੂ ਮੁੰਡੇ ਬੈਠੇ ਸਨ। ਉਨ੍ਹਾਂ ਦੇ ਨੇੜੇ ਨਾ ਤੇ ਕੋਈ ਡੰਗਰ ਚੁਗਦੇ ਸਨ ਤੇ ਨਾ ਕੋਈ ਖੂਹ...
ਅਕਤੂਬਰ 20, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
…. ਕੀਤੋਸੁ ਆਪਣਾ ਪੰਥ ਨਿਰਾਲਾ….
...…. (ਸੁਖਮਨੀ, ਪੰਨਾ 266} ... ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ”॥...
ਅਕਤੂਬਰ 18, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਜਸਵਿੰਦਰ ਸਿੰਘ ਰੁਪਾਲ, ਕੈਲਗਰੀ
ਸ਼ਿੰਗਾਰ
...ਉਹ ਟੁਰ ਗਈ ਤੇ ਕੁਝ ਚਿਰ ਪਿੱਛੋਂ ਉਨ੍ਹਾਂ ਦਾ ਇਕ ਮੁੰਡਾ ਚਾਹ ਦੇ ਗਿਆ। ... "ਖੰਡ ਤੇ ਇਹ ਖਾਂਦੇ ਨਹੀਂ ਹੋਣੇ, ਤੂੰ ਚਾਹ ਬਣਾ ਕੇ ਘੱਲ ਦੇ, ਆਪੇ ਵਿਚ ਘੋਲ ਕੇ ਪੀ ਲੈਣਗੇ।" ਕਪਤਾਨ ਸਾਹਿਬ ਨੇ ਪ੍ਰੋਗਰਾਮ ਬਣਾਇਆ।...
ਅਕਤੂਬਰ 16, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਸੰਗਰਾਮਾਂ ਦੀ ਗੱਲ ਕਰਦਾ ਝੰਡੇ ਦਾ ਗੀਤ'
...ਜਾਗੋ ਜਾਗੋ. . . . ... ਸਾਂਝੀਵਾਲਤਾ ਦੇ ਗੀਤ ਗਾਉਣ ਵਾਲਿਓ...
ਅਕਤੂਬਰ 16, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ. ਤੇਜਿੰਦਰ ਵਿਰਲੀ
ਹੋਮਿਓਪੈਥੀ ਸਬੰਧੀ ਪ੍ਰਚੱਲਿਤ ਗਲਤ ਧਾਰਨਾਵਾਂ ਅਤੇ ਭਰਮ-ਭੁਲੇਖੇ
...ਇਹ ਭਰਮ-ਭੁਲੇਖੇ ਤਾਂ ਆਮ ਲੋਕਾਂ ਵੱਲੋਂ ਪਾਏ ਜਾਂਦੇ ਹਨ ਅਤੇ ਇਹ ਗੱਲਾਂ ਆਮ ਲੋਕ ਮਨਾਂ ਵਿੱਚ ਵਸੀਆਂ ਹੋਈਆਂ ਹਨ। ਕੁੱਝ ਪੜ੍ਹੇ-ਲਿਖੇ ਆਪਣੇ ਆਪ ਨੂੰ...
ਅਕਤੂਬਰ 15, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ. ਅਮਨਦੀਪ ਸਿੰਘ ਟੱਲੇਵਾਲ਼ੀਆ
ਸਿੱਖ ਕੌਮ ਆਪਣੇ ਕੌਮੀ ਦਿਹਾੜੇ ਐਲਾਨੇ ਅਤੇ ਮਨਾਵੇ ਵੀ
...੧.ਇਨ੍ਹਾਂ ਦੀ ਤਾਰੀਖ ਮੁਕੱਰਰ ਕਰਦੇ ਹੋਏ, ਸਾਰਿਆਂ ਦੀ ਸਹਿਮਤੀ ਜਰੂਰੀ ਹੈ। ਵਧੇਰੇ ਚੰਗਾ ਤਾਂ ਇਹੀ ਹੈ ਕਿ ਨਾਨਕਸ਼ਾਹੀ ਕੈਲੰਡਰ ਤੋਂ ਹੀ ਤਾਰੀਖਾਂ ਲਈਆਂ ਜਾਣ,...
ਅਕਤੂਬਰ 15, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਜਸਵਿੰਦਰ ਸਿੰਘ ਰੁਪਾਲ, ਕੈਲਗਰੀ
ਪਰਵਾਸ ਦੀ ਜ਼ਿੰਦਗੀ ਦੀ ਧੁੱਪ ਅਤੇ ਸਲਾਭ ਵਿੱਚ ਮੁਰਝਾ ਰਹੇ ਨੇ ਇਨਸਾਨੀ ਰਿਸ਼ਤੇ
...ਵਿਦੇਸ਼ਾਂ ਵਿੱਚ ਵਸਦੇ ਲੋਕਾਂ ਦੀ ਜ਼ਿੰਦਗੀ ਦੀ ਆਰਥਿਕ ਅਤੇ ਦੂਰ ਦੇਸ਼ਾਂ ਤੋਂ ਸਮੇਂ ਸਿਰ ਨਾ ਪਹੁੰਚ ਸਕਣ ਦੀ ਮਜਬੂਰੀ ਉਨ੍ਹਾਂ ਨੂੰ ਆਪਣਿਆਂ ਦੇ ਦੁੱਖਾਂ...
ਅਕਤੂਬਰ 14, 2025
ਕਿਸਮ: ਵਿਚਾਰਨਾਮਾ
ਲੇਖ਼ਕ: ਪ੍ਰਿੰ. ਵਿਜੈ ਕੁਮਾਰ
ਟੂਣਾ
...ਯਹੀਂ? ਬਾਹਰ?" ... ਨੌਕਰ ਤੋਂ, ਜਿਹੜਾ ਪਹਿਲਾਂ ਵੀ ਜੱਜ ਦੇ ਬਾਹਰ ਕੱਪੜੇ ਬਦਲਣ ਉਤੇ ਹੈਰਾਨ ਹੋ ਰਿਹਾ ਸੀ, ਹੁਣ ਚੁੱਪ ਨਾ ਰਿਹਾ ਗਿਆ। ਉਸ ਨੇ ਕਿਹਾ:...
ਅਕਤੂਬਰ 13, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
|