ਮੁੱਖ ਪੰਨਾ
![]() ਕੈਨੇਡੀਅਨ ਪੰਜਾਬੀ ਸਾਹਿਤ- ਪਹਿਲੀ ਆਲੋਚਨਾ – ਪੁਸਤਕ
...ਮੈਂ ਇਹ ਨਹੀਂ ਕਹਿੰਦਾ ਕਿ ਇਹਨਾਂ ਲੇਖਕਾਂ ਦੀਆਂ ਹੋਰ ਰਚਨਾਵਾਂ ਵਿਚ ਵੀ ‘ਕਨੇਡੀਅਨ ਜੀਵਨ ਸਰੋਕਾਰ’ ਗ਼ੈਰਹਾਜ਼ਰ ਹੋਣਗੇ। ਹੋ ਸਕਦਾ ਹੈ ਕਿ ਉਹਨਾਂ ਦੀਆਂ ਉਹ...
ਜਨਵਰੀ 03, 2025
ਕਿਸਮ: ਲੇਖ਼
ਲੇਖ਼ਕ: ਵਰਿਆਮ ਸਿੰਘ ਸੰਧੂ
![]() ਯੂਨੀਕੋਡ ਫੌਂਟਾਂ ਦੇ ਲਾਭ!
...5. ਸਭ ਤੋਂ ਵੱਡੀ ਗੱਲ ਇਹ ਹੈ ਕਿ ਯੂਨੀਕੋਡ ਪਰਬੰਧ ਹਰ ਭਾਸ਼ਾ ਦਾ ਭਵਿੱਖ ਹੈ, ਕਿਓਂ ਨਾ ਇਸ ਨਾਲ਼ ਅੱਜ ਹੀ ਆਪਣਾ ਸਬੰਧ ਜੋੜੀਏ।...
ਜਨਵਰੀ 02, 2025
ਕਿਸਮ: ਵਿਚਾਰਨਾਮਾ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਪਾਲਦੀ: ਸਦੀ ਦੇ ਆਰ-ਪਾਰ
...ਪਾਲਦੀ ਵਿੱਚ ਗੁਰਦਵਾਰਾ 1919 ਵਿੱਚ ਬਣਿਆ ਸੀ। 1921 ਵਿੱਚ ਕਨੇਡਾ ਸਰਕਾਰ ਵੱਲੋਂ ਇਮੀਗ੍ਰੇਸ਼ਨ ਨੀਤੀ ਵਿੱਚ ਤਬਦੀਲੀ ਕਰਨ ਨਾਲ ਆਦਮੀ ਆਪਣੇ ਪਰਿਵਾਰ ਕਨੇਡਾ ਮੰਗਵਾਉਣ ਦੇ...
ਦਸੰਬਰ 29, 2024
ਕਿਸਮ: ਸਫ਼ਰਨਾਮਾ
ਲੇਖ਼ਕ: ਹਰਪ੍ਰੀਤ ਸੇਖਾ
![]() ਕਾਲੇ ਦਿਨਾਂ ਦੀ ਦਾਸਤਾਨ: ਜਦੋਂ ਮੈਂ ‘ਸੋਧਾ’ ਲੱਗਣ ਤੋਂ ਬਚ ਗਿਆ
...ਪੇਪਰ ਖ਼ਤਮ ਹੋਣ ’ਤੇ ਚੋਰ ਦੀ ਦਾੜ੍ਹੀ ਵਿੱਚ ਤਿਣਕੇ ਦੀ ਕਹਾਵਤ ਵਾਂਗ ਮੁਜਰਮੀ ਚੇਤਨਤਾ ਵਿੱਚ ਡੁੱਬਾ ਸ਼ਰਮਿੰਦਾ ਹੋਇਆ ਹੈ ਉਹ ਚੁਫੇਰਗੜ੍ਹੀਆ ਵੀ ਮੇਰੇ ਕੋਲ...
ਦਸੰਬਰ 27, 2024
ਕਿਸਮ: ਸਫ਼ਰਨਾਮਾ
ਲੇਖ਼ਕ: ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
![]() ਸਾਹਿਤ ਦੇ ਪੱਜ ਸਰਕਾਰੀ ਪੈਸੇ ਦੀ ਦੁਰਵਰਤੋਂ
...2008 ਤੋਂ 2012 ਤਕ ਸਲਾਹਕਾਰ ਬੋਰਡ ਦੀਆਂ ਮੀਟਿੰਗਾਂ ਵਿੱਚ ਜੋ ਫੈਸਲੇ ਲਏ ਗਏ, ਉਨ੍ਹਾਂ ਵਿੱਚ ਪਿਛਲੇ ਅਤੇ ਚੱਲ ਰਹੇ ਕੰਮ ਦੀ ਪੜਤਾਲ ਕੀਤੀ ਗਈ।...
ਦਸੰਬਰ 26, 2024
ਕਿਸਮ: ਲੇਖ਼
ਲੇਖ਼ਕ: ਮਿੱਤਰ ਸੈਨ ਮੀਤ
![]() ਭਾਰਤ ਦੇ ਲੀਹੋਂ ਲਹਿੰਦੇ ਭਵਿੱਖ ਅੱਗੇ ਸੁਪਰੀਮ ਕੋਰਟ ਦਾ ਇੱਕ ਹੋਰ ਸਪੀਡ ਬਰੇਕਰ
...ਇਹ ਹਨ ਭਾਰਤ ਦੇ ਉਹ ਹਾਲਾਤ, ਜਿਨ੍ਹਾਂ ਵਿੱਚ ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ ਵਿੱਚ ਮਸਜਿਦਾਂ ਦੇ ਸਰਵੇਖਣ ਦੀ ਮੰਗ ਤੇਜ਼ ਹੋਣ ਲੱਗ ਪਈ। ਮਸਲਾ ਧਰਮ...
ਦਸੰਬਰ 25, 2024
ਕਿਸਮ: ਪੱਤਰਕਾਰੀ
ਲੇਖ਼ਕ: ਜਤਿੰਦਰ ਪੰਨੂੰ
![]() ਗੁਰਬਚਨ ਸਿੰਘ ਭੁੱਲਰ ਦੀ ਪੁਸਤਕ: ਅਸਾਂ ਮਰਨਾ ਨਾਹੀਂ
...ਮਹਾਂਕਵੀ ਟੈਗੋਰ ਨੇ ਕਿਹਾ ਸੀ, ਦੁਨੀਆ ਵਿੱਚ ਹਰ ਰੋਜ਼ ਇੰਨੇ ਮਨੁੱਖਾਂ ਦੇ ਜੰਮਣ ਤੋਂ ਪਤਾ ਲੱਗਦਾ ਹੈ ਕਿ ਪਰਮਾਤਮਾ ਮਨੁੱਖ ਬਣਾਉਂਦਾ ਥੱਕਿਆ ਨਹੀਂ। ਰਾਜਿੰਦਰ...
ਦਸੰਬਰ 23, 2024
ਕਿਸਮ: ਰਚਨਾ ਅਧਿਐਨ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਗੱਲ ਸਹੇ ਦੀ ਨਹੀਂ ਪਹੇ ਦੀ ਹੈ: ਪੰਜਾਬ ਵੀ ਯੂਨੀਅਨ ਟੈਰੇਟਰੀ ਬਣਨ ਲਈ ਤਿਆਰ ਰਹੇ
...ਇੱਕ ਪਾਸੇ ਤਾਂ ਆਪਣੇ ਹੀ ਦਰਿਆਈ ਪਾਣੀਆਂ ਬਿਨਾਂ ਪੰਜਾਬ ਦੀਆਂ ਫਸਲਾਂ ਤਿਹਾਈਆਂ ਮਰ ਰਹੀਆਂ ਹਨ, ਦੂਜੇ ਪਾਸੇ ਦੂਸਰੇ ਸੂਬਿਆਂ ਦੀਆਂ ਫਸਲਾਂ ਸਾਰਾ ਸਾਲ ਪਾਲਣ...
ਦਸੰਬਰ 22, 2024
ਕਿਸਮ: ਰਚਨਾ ਅਧਿਐਨ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਟੌਅ੍ਹਰਾਂ ਦੇ ਪੱਟੇ ਪੰਜਾਬੀ: ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋ ਗਿਆ ਲਿੱਦ ਚੱਕਣੀ ਪਈ
...ਜੱਗਿਆ! ਤੁਰ ਪਰਦੇਸ ਗਿਉਂ, ਬੂਹਾ ਵੱਜਿਆ! ... ਅੱਜ ਪੰਜਾਬ ਦੇ ਪਿੰਡਾਂ ਦਾ ਨਕਸ਼ਾ ਹੀ ਹੋਰ ਹੈ। ਪਿੰਡਾਂ ਵਿੱਚ ਚੜ੍ਹਦੀਆਂ ਤੋਂ ਚੜ੍ਹਦੀਆਂ ਕੋਠੀਆਂ ਉਸਾਰਨ ਦੀ ਦੌੜ ਲੱਗੀ ਹੋਈ ਹੈ ਜਿਨ੍ਹਾਂ ਵਿੱਚ ਬਹੁਤੀਆਂ...
ਦਸੰਬਰ 20, 2024
ਕਿਸਮ: ਰਚਨਾ ਅਧਿਐਨ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਮਹਾਂਬਲੀ ਪਹਿਲਵਾਨ ਕਿੱਕਰ ਸਿੰਘ ਦੇਵ-ਏ-ਹਿੰਦ
...ਦਿਉ ਵਰਗੇ ਇਸ ਪਹਿਲਵਾਨ ਦਾ ਜਨਮ ਮਾਝੇ ਦੇ ਪਿੰਡ ਘਣੀਏਕੇ, ਜ਼ਿਲ੍ਹਾ ਲਾਹੌਰ ਵਿੱਚ ਹੋਇਆ ਸੀ। ਉਹ ਗਦਰ ਵਾਲੇ ਸਾਲ 1857 ਵਿੱਚ ਜਵਾਲਾ ਸਿੰਘ ਸੰਧੂ...
ਦਸੰਬਰ 18, 2024
ਕਿਸਮ: ਖੇਡਾਂ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਇੱਕ ਜ਼ਰੂਰੀ ਮਸਲਾ (ਉਰਦੂ, ਸ਼ਾਹਮੁਖੀ ਅਤੇ ਗੁਰਮੁਖੀ ਲਿੱਪੀਆਂ)
...4. ਕੋਰਟ ਕਚਹਿਰੀ ਦੀ ਭਾਸ਼ਾ ਦੇ ਲਿਖਣ ਦੀ ਰੁਚੀ ਸੰਖੇਪ ਹੱਥ ਲਿਖਤ (ਸ਼ੌਰਟ ਹੈਂਡ) ਵੱਲ ਨੂੰ ਤੋਰਦੀ ਹੈ ਤਾਂ ਕਿ ਹਾਕਮ ਦੇ ਬੋਲਣ ਦੇ...
ਦਸੰਬਰ 16, 2024
ਕਿਸਮ: ਲੇਖ਼
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਮੈਂ ਅਤੇ ਮੇਰੀ ਫੀਜ਼ੀਓਥੈਰਪੀ
...ਇੱਕ 35 ਕੁ ਸਾਲ ਦੀ ਬੀਬੀ ਨੇ ਆਪ ਜਾਣਕਾਰੀ ਦਿੱਤੀ ਕਿ ਉਸਦਾ ਵਾਲ਼-ਵਾਲ਼ ਰੋਗੀ ਸੀ। ਸਿਵਾਏ ਕੈਂਸਰ ਦੇ ਉਸ ਨੂੰ ਸਾਰੇ ਰੋਗ ਸਨ। ਦਿਨ...
ਦਸੰਬਰ 16, 2024
ਕਿਸਮ: ਲੇਖ਼
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਪੰਜਾਬੀ ਯੂਨੀ ਕੀਅਬੋਰਡ ਲੇਅਆਊਟ ਕਿਹੜਾ ਹੋਵੇ?
...2. ਇਨਸਕ੍ਰਿਪਟ ਕੀਅਬੋਰਡ ਲੇਅਆਊਟ ਵਿੱਚ ਭਾਰਤ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ (ਪਹਿਲੋਂ 8 ਭਾਸ਼ਾਵਾਂ) ਦੇ ਕੀਅਬੋਰਡ ਨੂੰ ਇੱਕ ਸੂਤਰ ਵਿੱਚ ਪ੍ਰੋਇਆ ਗਿਆ ਹੈ। ਭਾਰਤ ਦੀ...
ਦਸੰਬਰ 12, 2024
ਕਿਸਮ: ਵਿਚਾਰਨਾਮਾ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਬਾਪ, ਦੋਸਤ ਤੇ ਰਹਿਬਰ -ਕਿਰਪਾਲ ਸਿੰਘ ਪੰਨੂੰ
...ਇੱਥੇ ਹੀ ਸਾਡਾ ਬੀਬੀ ਜੀ ਪਤਵੰਤ ਕੌਰ ਨਾਲ਼ ਮੇਲ ਹੋਇਆ ਜਿਨ੍ਹਾਂ ਨੇ ਸਾਨੂੰ ਅੱਜ ਤੱਕ ਮਾਂ ਵਾਲ਼ਾ ਪਿਆਰ ਦਿੱਤਾ ਹੈ। ਇਸੇ ਤਰ੍ਹਾਂ ਹੀ ਹਰ...
ਮਈ 09, 2018
ਕਿਸਮ: ਕੰਪਿਊਟਰ ਦਾ ਧਨੰਤਰ ਕਿਰਪਾਲ ਸਿੰਘ ਪੰਨੂੰ
ਲੇਖ਼ਕ: ਪਲਵਿੰਦਰ ਸਿੰਘ ਔਲਖ
|