ਮੁੱਖ ਪੰਨਾ
![]() ਇਸ ਵਾਰ ਦੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਵਿੱਚ ਸਕਰੀਨਿੰਗ ਕਮੇਟੀ ਦੀ ਵਿਵਾਦ ਗ੍ਰਸਤ ਕਾਰਗੁਜ਼ਾਰੀ
...ਆਪਣੀ ਜ਼ਿੰਮੇਵਾਰੀ ਨਿਭਾਉਂਦੇ ਸਮੇਂ ਸਕਰੀਨਿੰਗ ਕਮੇਟੀ ਵੱਲੋਂ ਜੋ ਪ੍ਰਕ੍ਰਿਆ ਅਪਣਾਈ ਗਈ ਉਸ ਕਾਰਨ ਕਮੇਟੀ ਦੀ ਨਿਰਪੱਖਤਾ ’ਤੇ ਅਨੇਕਾਂ ਪ੍ਰਸ਼ਨ ਉੱਠ ਰਹੇ ਹਨ। ਉਨ੍ਹਾਂ ਵਿੱਚੋਂ...
ਜਨਵਰੀ 25, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਮਿੱਤਰ ਸੈਨ ਮੀਤ
![]() ਏ.ਆਈ. ਦੇ ਯੁਗ ਵਿੱਚ ਜਿਊਣ ਦੀ ਕਲਾ
...ਸਕੱਤਰ ਜਨਰਲ ਸਾਹਿਬ ਦੇ ਉਪਰੋਕਤ ਬਿਆਨ ਦਾ ਕਾਰਨ ਡੇਢ ਕੁ ਸਾਲ ਪਹਿਲਾਂ (ਮਾਰਚ, 2023) ਨਿਕਲ਼ੀ ਏ.ਆਈ ਦੀ ਇੱਕ ਉਪ-ਕਾਢ (ਚੈਟ-ਜੀਪੀਟੀ) ਹੈ, ਜਿਸ ਨੇ ਸੰਸਾਰ...
ਜਨਵਰੀ 24, 2025
ਕਿਸਮ: ਵਿਚਾਰਨਾਮਾ
ਲੇਖ਼ਕ: ਇੰਜ. ਈਸ਼ਰ ਸਿੰਘ
![]() ਸੁਖਬੀਰ ਸਿੰਘ ਬਾਦਲ ਦਾ ਅਸਤੀਫਾ, ਧਰਮ ਅਤੇ ਰਾਜਨੀਤੀ ਬਾਰੇ ਹਾਈ ਕੋਰਟ ਦਾ ਤਾਜ਼ਾ ਫੈਸਲਾ
... ... ਅਸੀਂ ਸਮਝਦੇ ਹਾਂ ਕਿ ਅਜੋਕੇ ਹਾਲਾਤ ਵਿੱਚ ਜਦੋਂ ਅਕਾਲੀ ਲੀਡਰਸ਼ਿੱਪ ਸਿੱਖਾਂ ਦੇ ਜਜ਼ਬਾਤ ਨਾਲ ਖਿਲਵਾੜ ਦੀ ਖੇਡ ਖੇਡਣ ਕਾਰਨ ਬੁਰੀ ਤਰ੍ਹਾਂ ਉਲਝਣ ਵਿੱਚ ਫਸੀ...
ਜਨਵਰੀ 24, 2025
ਕਿਸਮ: ਪੱਤਰਕਾਰੀ
ਲੇਖ਼ਕ: ਜਤਿੰਦਰ ਪੰਨੂੰ
![]() ਕਿੱਥੇ ਹਨ ਗ਼ੈਬੀ ਸ਼ਕਤੀਆਂ ਵਾਲੇ ਬਾਬੇ?
...ਕੋਈ ‘ਯੋਗੀ’ ਪੁੱਤਰ ਦੀ ਦਾਤ ਦਿੰਦਾ, ਕੋਰਟ ਕੇਸਾਂ ਦੀ ਭਵਿੱਖਬਾਣੀ ਕਰਦਾ ਤੇ ਇੰਮੀਗਰੇਸ਼ਨ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੇ ਨਾਲ ਨਸ਼ੇ ਪੱਤੇ ਛਡਾਉਣ ਦੇ...
ਜਨਵਰੀ 23, 2025
ਕਿਸਮ: ਵਿਚਾਰਨਾਮਾ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਚੇਤੇ ਦੀ ਲਿਸ਼ਕੋਰ (ਪ੍ਰਿੰ. ਸਰਵਣ ਸਿੰਘ ਦੀ ਪੁਸਤਕ ‘ਸ਼ਬਦਾਂ ਦੇ ਖਿਡਾਰੀ’ ਦੀ ਭੂਮਿਕਾ)
...ਸਰਵਣ ਸਿੰਘ ਆਪਣੇ ਪਾਠਕਾਂ ਨੂੰ ਖੇਡਾਂ ਵਿਖਾਉਣਾ ਤੇ ਖਿਡਾਉਣਾ ਜਾਣਦਾ ਸੀ। ਉਹਦੀ ਵਾਰਤਕ ਵਿੱਚ ਲੋਹੜੇ ਦਾ ਹੁਸਨ ਤੇ ਗ਼ਜ਼ਬ ਦਾ ਜ਼ੋਰ ਸੀ। ਉਹ ਪਹਿਲੇ...
ਜਨਵਰੀ 23, 2025
ਕਿਸਮ: ਖੇਡਾਂ
ਲੇਖ਼ਕ: ਵਰਿਆਮ ਸਿੰਘ ਸੰਧੂ
![]() ਸਾਹਿਤ ਅਕਾਦਮੀ ਦਿੱਲੀ ਦਾ ਪੰਜਾਬੀ ਸਾਹਿਤ ਨਾਲ ਪੱਖਪਾਤ
...ਪੰਜਾਬੀ ਦੇ ਦੋ ਲੇਖਕਾਂ ਅੰਮ੍ਰਿਤਾ ਪ੍ਰੀਤਮ ਤੇ ਗੁਰਦਿਆਲ ਸਿੰਘ ਨੂੰ ਗਿਆਨਪੀਠ ਪੁਰਸਕਾਰ ਅਤੇ ਦੋ ਲੇਖਕਾਂ ਦਲੀਪ ਕੌਰ ਟਿਵਾਣਾ ਤੇ ਸੁਰਜੀਤ ਪਾਤਰ ਨੂੰ ਸਰਸਵਤੀ ਐਵਾਰਡ...
ਜਨਵਰੀ 22, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਮਿੱਤਰ ਸੈਨ ਮੀਤ
![]() ਲੁੱਟਣ ਤੋਂ ਕਿਰਤ ਲੁੱਟ ਤਕ ਦੀ ਸੂਝ ਉਤਪਤੀ ਦਾ ਬ੍ਰਿਤਾਂਤ
...ਬੱਸ ਇਸ ਵਾਧੂ ਮੁੱਲ ਵਿੱਚੋਂ ਹੀ ਕਿਰਤ ਦੀ ਲੁੱਟ-ਚੋਂਘ ਦਾ ਬਾਨਣੂੰ ਬੱਝਦਾ ਹੈ। ਇਸ ਵਾਧੂ ਮੁੱਲ ਨੂੰ ਆਪਣੇ ਨਫ਼ੇ ਦਾ ਨਾਮ ਦੇ ਕੇ ਇਕੱਲਾ...
ਜਨਵਰੀ 22, 2025
ਕਿਸਮ: ਜੀਵਨੀਆਂ
ਲੇਖ਼ਕ: ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
![]() ਬਿਰਹਾ ਕੱਤਦੀ ਰਿਸ਼ਮ ਪਰਮਜੀਤ ਦਿਓਲ ਦਾ ਕਾਵਿ…
...ਕਿਨਾਰਿਆਂ ’ਤੇ ਵਿਛੀ ਰੇਤ ਨੂੰ ... ਤੇਰੀਆਂ ਲਹਿਰਾਂ ਨੇ ਛੋਹ ਲਿਆ...
ਜਨਵਰੀ 19, 2025
ਕਿਸਮ: ਕਵਿਤਾਵਾਂ
ਲੇਖ਼ਕ: ਮਲਵਿੰਦਰ ਸਿੰਘ
![]() ਕੈਨੇਡਾ ਵਿੱਚ ਪੰਜਾਬੀ ਦੀਆਂ ਸਾਹਿਤਕ ਸੰਸਥਾਵਾਂ
...ਇਹ ਸੰਸਥਾਵਾਂ ਕਵੀ ਦਰਬਾਰ ਤੇ ਸਮਾਗਮ ਕਰਵਾਉਣ ਲੱਗੀਆਂ। ਇਹ ਸਮਾਗਮ ਦੂਰ ਦੁਰਾਡੇ ਸ਼ਹਿਰਾਂ ਵਿੱਚ ਵੀ ਹੋਣ ਲੱਗੇ। ਇਹ ਉਹ ਸਮਾਂ ਸੀ ਜਦੋਂ ਵੈਨਕੂਵਰ ਤੋਂ...
ਜਨਵਰੀ 17, 2025
ਕਿਸਮ: ਵਿਚਾਰਨਾਮਾ
ਲੇਖ਼ਕ: ਮੇਜਰ ਮਾਂਗਟ
![]() ਮੁੱਖ ਬੰਦ “ਮੈਂ ਕੰਮੀਆਂ ਦੀ ਕੁੜੀ” ਕਿਤਾਬ ਦਾ
... ... ਅਖ਼ੀਰ ’ਤੇ ਮੈਂ ਸੰਨੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਅੰਦਰ ਜਾਗ ਚੁੱਕੇ ‘ਪੰਜਾਬੀ ਸ਼ਾਇਰ’ ਨੂੰ ਹੁਣ ਸੌਣ ਨਹੀਂ ਦੇਣਾ। ਲਗਾਤਾਰ ਤੁਰਦੇ ਰਹਿਣਾ। ਮੇਰਾ...
ਜਨਵਰੀ 16, 2025
ਕਿਸਮ: ਵਿਚਾਰਨਾਮਾ
ਲੇਖ਼ਕ: ਵਰਿਆਮ ਸਿੰਘ ਸੰਧੂ
![]() ‘ਰੱਬ ਇੱਕ ਗੁੰਝਲ਼ਦਾਰ ਬੁਝਾਰਤ—’?
...ਉਨ੍ਹਾਂ ਨੇ ਖੁਦ ਇਹ ਖੋਜ ਕੀਤੀ ਕੀਤੀ ਲਗਦੀ ਹੈ ਜਿਸ ਦੇ ਸਦਕਾ ਓਹ ‘ਸਾਡੇ ਖੂਹ ’ਤੇ ਵਸਦਾ ਰੱਬ ਨੀ’ ਦਾ ਅਨੰਦ ਮਾਣ ਸਕੇ। ਪਰਮਾਰਥ...
ਜਨਵਰੀ 15, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਈਸ਼ਰ ਸਿੰਘ
![]() ਅਸੀਂ ਗੁਰੂ ਨਾਨਕ ਦੇ ਕੀ ਲੱਗਦੇ ਹਾਂ?
...ਵਾਸਕੋ ਡਾ ਗਾਮਾ ਨੇ ਇੰਡੀਆ ਨੂੰ ਪਹਿਲਾ ਸਮੁੰਦਰੀ ਬੇੜਾ 8 ਜੁਲਾਈ 1497 ਨੂੰ ਠੇਲ੍ਹਿਆ। ਉਹ 20 ਮਈ 1498 ਨੂੰ ਕਾਲੀਕਟ ਪੁੱਜਾ। ਗੁਰੂ ਨਾਨਕ ਦੇਵ...
ਜਨਵਰੀ 13, 2025
ਕਿਸਮ: ਵਿਚਾਰਨਾਮਾ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਮਰੇ ਸੱਚ ਦੀ ਕਥਾ
...ਸੱਭ ਕੁਝ ਸਾਂਭ ਸੰਵਰ ਕੇ, ਫਰਿਆਦੀ, ਕਬਰ ਦੇ ਫੁੱਲ ਵਾਂਗ, ਮੁਸਕਾਇਆ। ਕੁਦਰਤ ਅੱਗੇ, ਸੀਸ ਝੁਕਾਇਆ। ਮੁਆਫ਼ੀਨਾਮਾ, ਆਖ ਸੁਨਾਇਆ। ਸ਼ੁਭ-ਚਿੰਤਕਾਂ, ਸ਼ੁਕਰ ਮਨਾਇਆ।...
ਜਨਵਰੀ 12, 2025
ਕਿਸਮ: ਕਹਾਣੀਆਂ
ਲੇਖ਼ਕ: ਰਾਜਪਾਲ ਬੋਪਾਰਾਏ
![]() ਕ੍ਰਿਸ਼ਮਾ ਕਿਸੇ ਦਾ! ਸ਼ੁਕਰਾਨੇ ਕਿਸੇ ਹੋਰ ਦੇ! ਇਹ ਵਰਤਾਰੇ ਕਿਉਂ?
...ਲੰਗਰ ਛਕ ਬਾਹਰ ਖੁੰਢ ਚਰਚਾ ਕਰਨ ਵਾਲਿਆਂ ਨੇ ਮੇਰੇ ਵਿਚਾਰਾਂ ’ਤੇ ਆਪਣੇ ਗੂੜ੍ਹ-ਗਿਆਨ ਦੇ ਤਬਸਰੇ ਛੇੜ ਦਿੱਤੇ। ਸੁਣਨਾ ਔਖਾ ਹੋ ਜਾਂਦਾ ਹੈ ਜਦੋਂ ਮੇਰੇ...
ਜਨਵਰੀ 10, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
![]() ਹਨੇਰੀਆਂ ਅਤੇ ਬੰਦ ਗਲੀਆਂ ਵਿਚ ਦੀਵੇ ਬਾਲਣ ਦਾ ਉਪਰਾਲਾ
...ਤਫ਼ਤੀਸ਼ ਵਿਚ ਪੁਲਿਸ-ਪ੍ਰਬੰਧ ਅਤੇ ਕੌਰਵ ਸਭਾ ਅਤੇ ਕਟਿਹਰਾ ਵਿਚ ਨਿਆਂਪਾਲਿਕਾ ਦੇ ਕੰਮਕਾਜ ਨੂੰ ਗਹਿਰਾਈ ਨਾਲ ਚਿਤਰਿਆ ਗਿਆ। ਇਨ੍ਹਾਂ ਨਾਵਲਾਂ ਨੂੰ ਪਾਠਕਾਂ, ਚਿੰਤਕਾਂ ਅਤੇ ਪ੍ਰਬੰਧਕੀ...
ਜਨਵਰੀ 08, 2025
ਕਿਸਮ: ਨਾਵਲ
ਲੇਖ਼ਕ: ਮਿੱਤਰ ਸੈਨ ਮੀਤ
![]() ਕਹਾਣੀ: ਚੱਕਰਵਾਤ
...ਉਹ ਕਮਰਿਆਂ ਦੇ ਅੱਗੋਂ, ਹਾਲ ਵੇਅ ਵਿੱਚ ਫੇਰ ਗੈਸਟ ਰੂਮ ਵਲ ਨੂੰ ਤੁਰ ਪਿਆ। ਮੌਰਗਨ ਦੇ ਕਮਰੇ ਅੱਗੇ ਇੱਕ ਔਰਤ ਆਪਣੇ ਦੋ ਬੱਚੇ ਲਈ...
ਜਨਵਰੀ 05, 2025
ਕਿਸਮ: ਕਹਾਣੀਆਂ
ਲੇਖ਼ਕ: ਮੇਜਰ ਮਾਂਗਟ
![]() 5 ਸਤੰਬਰ 1965 ਦੀ ਕੁਲਹਿਣੀ ਰਾਤ (ਇੰਡੋ-ਪਾਕਿ ਜੰਗ ਦੀ ਸ਼ੁਰੂਆਤ)
...ਫੁੱਫੜ ਹੋਰੀਂ ਕਾਹਲੀ ਨਾਲ ਨਿਕਲੇ ਸਨ, ਇਸ ਲਈ ਸਮਾਨ ਨਹੀਂ ਸਨ ਚੁੱਕ ਸਕੇ। ਕੁਝ ਘਰਾਂ ਦੇ ਬਜ਼ੁਰਗ ਸਮਾਨ ਤੇ ਡੰਗਰਾਂ ਦੀ ਰਾਖੀ ਲਈ ਪਿੱਛੇ...
ਜਨਵਰੀ 04, 2025
ਕਿਸਮ: ਸਫ਼ਰਨਾਮਾ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
|