|
ਮੁੱਖ ਪੰਨਾ
ਤੂੜੀ ਦੀ ਪੰਡ
...‘‘ਜਿਸ ਤਰ੍ਹਾਂ ਕਿਸੇ ਦਾ ਝੱਟ ਲੰਘੇ, ਉਸ ਲੰਘਾਣਾ ਹੋਇਆ, ਬਾਪੂ, ਤੈਨੂੰ ਇਸ ਨਾਲ ਕੀ? ਤੂੰ ਕੋਈ ਸਾਰੀ ਦੁਨੀਆਂ ਨੂੰ ਘਰ ਬੈਠਿਆਂ ਰੋਟੀਆਂ ਦੇ ਸਕਨੈਂ।’’...
ਸਤੰਬਰ 12, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਸਿਖ ਵੀਰਾਂ ਭੈਣਾਂ ਦੇ ਨਾਮ ਸੁਨੇਹਾ
... ... ਇਹ ਸਾਡਾ ਵਤਨ ਹੈ; ਹਰੀ ਮੰਦਿਰ ਸਾਡਾ ਸੱਚਾ ਦੇਸ਼ ਹੈ। ਸਾਡਾ ਘਰ ਹੈ। ਕਿਸੀ ਨੂੰ ਕੌਮ ਇਕੱਠ ਦੀ ਖ਼ੁਸ਼ੀ, ਕਿਸੀ ਨੂੰ ਮੁਲਕਗੀਰੀ ਦਾ ਕੰਮ,...
ਸਤੰਬਰ 11, 2025
ਕਿਸਮ: ਲੇਖ਼
ਲੇਖ਼ਕ: ਪ੍ਰੋਫੈਸਰ ਪੂਰਨ ਸਿੰਘ
ਬੋਲ ਐ ਲਹੂ ਕੀ ਧਾਰ: ਭਾਬੀ ਦੁਰਗਾ, ਭਗਤ ਸਿੰਘ ਤੇ ਸੁਖਦੇਵ
...ਬੂਹਾ ਖੂਲ੍ਹ ਗਿਆ। ਸੁਖਦੇਵ ਅੰਦਰ ਆਇਆ। ਦੁਰਗਾ ਭਾਬੀ ਉਸਦੇ ਚਿਹਰੇ ਤੋਂ ਝੱਟ ਹੀ ਸਮਝ ਗਈ ਕਿ ਕੋਈ ਖ਼ਾਸ ਗੱਲ ਹੈ। ਦੂਜੇ ਕਮਰੇ ਵਿੱਚ ਜਾ...
ਸਤੰਬਰ 11, 2025
ਕਿਸਮ: ਲੇਖ਼
ਲੇਖ਼ਕ: ਡਾ. ਗੁਰਦਿਆਲ ਸਿੰਘ ਰਾਏ
ਗੁਰੂ ਗੋਬਿੰਦ ਸਿੰਘ ਜੀ ਦਾ ਦਰਵੇਸ਼ੀ ਰੂਪ
...ਧੰਨੁ ਸਿ ਸੇਈ ਨਾਨਕਾ,ਪੂਰਨੁ ਸੋਈ ਸੰਤੁ।। ... * ਜਿਨਾ ਸਾਸਿ ਗਿਰਾਸਿ ਨ ਵਿਸਰੈ,ਹਰਿ ਨਾਮਾਂ ਮਨਿ ਮੰਤੁ।।...
ਸਤੰਬਰ 10, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਜਸਵਿੰਦਰ ਸਿੰਘ ਰੁਪਾਲ, ਕੈਲਗਰੀ
ਸਾਡੇ ਅੰਗ ਤ੍ਰੇੜਾਂ ਪਈਆਂ
...ਹਿਜਰ ਦਾ ਵਟਣਾ ਪੀੜ ਦਾ ਬਾਣਾ ... ਸਾਡੇ ਅੰਗ ਤ੍ਰੇੜਾਂ ਪਈਆਂ...
ਸਤੰਬਰ 08, 2025
ਕਿਸਮ: ਕਵਿਤਾਵਾਂ
ਲੇਖ਼ਕ: ਇਕਬਾਲ ਕੈਸਰ
ਪੌਣਾ ਆਦਮੀ
...‘‘ਜ਼ਰਾ ਖਲੋ ਜਾ ਯਾਰਾ, ਮੈਂ ਵੀ ਨਹਾ ਲਾਂ, ਇਕੱਠੇ ਚਲਾਂਗੇ’’ ਪਿੰਡ ਦੇ ਖੂਹ ਤੇ ਨਹਾਉਂਦਾ ਕੋਈ ਗ਼ਭਰੇਟਾ ਦੂਸਰੇ ਨੂੰ ਕਹਿੰਦਾ।...
ਸਤੰਬਰ 08, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਮੇਰੇ ਹਿੱਸੇ ਦਾ ਸੁਰਜੀਤ ਪਾਤਰ
...”ਜਦੋਂ ਤੱਕ ਲਫਜ਼ ਜਿਉਂਦੇ ਨੇ ਸੁਖਨਵਰ ਜਿਓਣ ਮਰ ਕੇ ਵੀ ... ਸਲਾਮ ਉਸ ਕਲਮ ਨੂੰ…..ਉਨ੍ਹਾਂ ਦੇ ਸ਼ਬਦ ਮਨੁੱਖਤਾ ਦੇ ਦਿਲ ਟੁੰਬਦੇ ਰਹਿਣ !!!!...
ਸਤੰਬਰ 07, 2025
ਕਿਸਮ: ਸਫ਼ਰਨਾਮਾ
ਲੇਖ਼ਕ: ਜਸਵਿੰਦਰ ਸਿੰਘ ਰੁਪਾਲ, ਕੈਲਗਰੀ
ਜਨਮ ਦਿਨ ਦਾ ਤੋਹਫ਼ਾ
...ਤੀਜੇ ਘਰ ਵਾਲੀ ਗਵਾਂਢਨ ‘ਕੈਥੀ ਦੇ ਪਤੀ ਜੈਕ’ ਦੀ ਅਚਾਨਕ ਦਿਲ ਦੀ ਹਰਕਤ ਬੰਦ ਹੋ ਜਾਣ ਕਾਰਨ ਮੌਤ ਹੋ ਗਈ। ਜਦੋਂ ਨਾਲ ਰਹਿੰਦੀ ਦੂਜੇ...
ਸਤੰਬਰ 05, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ. ਗੁਰਦਿਆਲ ਸਿੰਘ ਰਾਏ
ਦੁੱਧ ਦਾ ਛੱਪੜ
...“ਪਿੰਡ ਫਿਰਨ ਵਿਚ ਕੀ ਪਿਆ ਏ? ਪਾਣੀ ਦੀ ਵਾਰੀ ਦੀ ਗੱਲ ਕਰਨੀ ਸੀ, ਏਸ ਕਰ ਕੇ ਆਇਆ ਸੀ ਉਹ।” ਲਾਲ ਗੱਲ ਵਲਾਂਦਾ ਤੇ ਫਿਰ...
ਸਤੰਬਰ 05, 2025
ਕਿਸਮ: ਕਹਾਣੀਆਂ
ਲੇਖ਼ਕ: ਕੁਲਵੰਤ ਸਿੰਘ ਵਿਰਕ
ਕੇਸ
...ਪਰ ਠੀਕ ਬੋਲ ਕੇ ਨਹੀਂ ਚੁੱਪ ਨਾਲ। ... ਰੱਬੀ ਜੋਤ ਨੇ ਆਵਾਜ਼ ਦਿੱਤੀ, ਇਸ ਦਇਆ ਦੇ ਪਰਵਾਹ, ਇਸ ਰਹਿਮ ਦੇ ਠਿੱਲੇ ਸਮੁੰਦਰ ਦੇ ਸਮੁੰਦਰਾਂ ਦੇ ਪ੍ਰਵਾਹ, ਇਸ ਪਿਆਰ ਦੇ ਬ੍ਰਹਿਮੰਡ ਦੇ ਅੰਮ੍ਰਿਤ...
ਸਤੰਬਰ 04, 2025
ਕਿਸਮ: ਲੇਖ਼
ਲੇਖ਼ਕ: ਪ੍ਰੋਫੈਸਰ ਪੂਰਨ ਸਿੰਘ
‘ਸੂਚਨਾ-ਜਾਲ਼ਾਂ ਦਾ ਸੰਖੇਪ ਇਤਿਹਾਸ’
...ਇਨ੍ਹਾਂ ਹਾਲਾਤਾਂ ਨੇ ਸਾਢੇ ਕੁ ਪੰਜ ਕੁ ਹਜ਼ਾਰ ਪਹਿਲਾਂ ਲਿਖਾਈ ਦੀ ਕ੍ਰਾਂਤੀ ਨੂੰ ਜਨਮ ਦਿੱਤਾ। ਇਸ ਨੇ ਜਾਣਕਾਰੀ ਨੂੰ ਭੌਤਿਕ ਰੂਪ ਦਿੱਤਾ, ਜਿਸ ਕਰ...
ਸਤੰਬਰ 04, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਈਸ਼ਰ ਸਿੰਘ
ਸਿੱਖ ਵਿਗਿਆਨਕਾਂ ਦੀ ਦੇਣ ਦਰਸਾਉਂਦੀ ਹੈ ਡਾ. ਸੁਰਜੀਤ ਸਿੰਘ ਭੱਟੀ ਦੀ ਪੁਸਤਕ
...ਡਾ. ਦਵਿੰਦਰ ਸਿੰਘ ਚਾਹਲ ਨੇ ਜੈਵਿਕ ਰਹਿੰਦ-ਖੂੰਹਦ ਤੋਂ ਮਨੁੱਖੀ ਖੁਰਾਕ, ਪਸ਼ੂਆਂ ਦੀ ਫੀਡ ਅਤੇ ਸਾਫ ਬਾਲਣ ਬਣਾਉਣ ਦੇ ਤਰੀਕੇ ਲੱਭੇ ਜਿਨ੍ਹਾਂ ਨਾਲ ਪ੍ਰਦੂਸ਼ਣ ਵੀ...
ਸਤੰਬਰ 03, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਜਸਵਿੰਦਰ ਸਿੰਘ ਰੁਪਾਲ, ਕੈਲਗਰੀ
“ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼?”
...ਦੂਜੀ ਘਟਨਾ ਵੀ ਸੁਣ ਲਵੋ। ਮੈਂ ਆਸਟ੍ਰੇਲੀਆ ਆਪਣੇ ਵੱਡੇ ਸਾਢੂ ਸਾਹਿਬ ਸ ਨਿਰਮਲ ਸਿੰਘ ਦੇ ਕਹਿਣ ਅਤੇ ਉਹਨਾਂ ਦੀ ਮਦਦ ਸਦਕਾ ਹੀ ਆਉਣ ‘ਚ...
ਸਤੰਬਰ 03, 2025
ਕਿਸਮ: ਲੇਖ਼
ਲੇਖ਼ਕ: ਮਿੰਟੂ ਬਰਾੜ
ਡਾ: ਪ੍ਰੀਤਮ ਸਿੰਘ ਕੈਂਬੋ ਦੀ ਬਰਤਾਨਵੀ ਪੰਜਾਬੀ ਕਵਿਤਾ
...ਮਾਰਕਸਵਾਦੀ ਸਿਧਾਂਤ ਦਾ ਆਸਰਾ ਲੈਣ ਵਾਲੇ ਗੁਰਨਾਮ ਢਿੱਲੋਂ ਦੀ ਸੰਘਰਸ਼-ਸ਼ੀਲਤਾ ਦਾ ਜ਼ਿਕਰ ਕਰਦਿਆਂ ਡਾ: ਕੈਂਬੋ ਨੇ ਦਰਸਾਇਆ ਹੈ ਕਿ ਕਵੀ ਦੀ ਰਚਨਾ ਵਿੱਚ ਬਹੁਪਖੀ...
ਸਤੰਬਰ 02, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ. ਗੁਰਦਿਆਲ ਸਿੰਘ ਰਾਏ
|