ਮੁੱਖ ਪੰਨਾ
![]() ਦਸ ਗ਼ਜ਼ਲਾਂ
...ਤੁਰ ਗਿਓਂ ਪਰਦੇਸ ਨੂੰ ਹੀ, ਤੂੰ ਕਮਾਵਣ ਦੌਲਤਾਂ ... ਗਗਨ ਦੀ ਥਾਲੀ ਚ’ ਦੀਵੇ, ਤਾਰਿਆਂ ਦੇ ਜਗਮਗਾ।...
ਮਈ 28, 2025
ਕਿਸਮ: ਗ਼ਜ਼ਲਾਂ
ਲੇਖ਼ਕ: ਸ਼ਮਸ਼ੇਰ ਸਿੰਘ ਸੰਧੂ
![]() ਸੁਖਬੀਰ ਬਾਦਲ ਵਾਲੇ ਸੰਕਟ ਵਿੱਚੋਂ ਉੱਠ ਰਹੇ ਕਈ ਤਰ੍ਹਾਂ ਦੇ ਸਵਾਲ
... ... ਅੱਜ ਹਾਲਾਤ ਇੰਨੇ ਬਦਲ ਚੁੱਕੇ ਹਨ, ਜਿੰਨੇ ਕਿਸੇ ਵੀ ਵੱਡੇ ਤੋਂ ਵੱਡੇ ਚਿੰਤਕ ਨੇ ਕਦੀ ਨਹੀਂ ਸਨ ਸੋਚੇ। ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ...
ਮਈ 27, 2025
ਕਿਸਮ: ਪੱਤਰਕਾਰੀ
ਲੇਖ਼ਕ: ਜਤਿੰਦਰ ਪੰਨੂੰ
![]() ਕਦੇ ਆਪ ਕੀ ਤੇ ਕਦੇ ਬਾਪ ਕੀ
...ਇਹ ਲੇਖ ਲਿਖਣ ਦਾ ਕਾਰਨ ਤਾਜ਼ਾ ਮਹਾਂਮਾਰੀ ਕਰੋਨਾ ਤੋਂ ਬਾਅਦ ਪਰਵਾਸੀਆਂ ਪ੍ਰਤੀ ਬਦਲਿਆ ਨਜ਼ਰੀਆ ਹੈ। ਕੱਲ੍ਹ ਇਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਦੇਖ ਰਿਹਾ...
ਮਈ 27, 2025
ਕਿਸਮ: ਲੇਖ਼
ਲੇਖ਼ਕ: ਮਿੰਟੂ ਬਰਾੜ
![]() ਲੀਹੇ ਪੈਣ ਤੋਂ ਪਹਿਲਾਂ ਦੀ ਭਟਕਣ
...ਇਹ ਕੁਝ ਕਰਦੇ ਅਸੀਂ ਬਹੁਤ ਲੇਟ ਹੋ ਗਏ ਸਾਂ। ਬੱਚਾ ਬਹੁਤ ਕਮਜ਼ੋਰ ਹੋ ਗਿਆ ਸੀ। ਅਜਿਹਾ ਸਮਾਂ ਵੀ ਆਇਆ ਜਦੋਂ ਉਸ ਨੂੰ ਖੁੱਲ੍ਹ ਕੇ...
ਮਈ 26, 2025
ਕਿਸਮ: ਸਫ਼ਰਨਾਮਾ
ਲੇਖ਼ਕ: ਪੂਰਨ ਸਿੰਘ ਪਾਂਧੀ
![]() ਮੰਡ ਦਾ ਮੋਤੀ: ਗੁਰਬਖ਼ਸ਼ ਸਿੰਘ ਭੰਡਾਲ
...ਉਹਦੇ ਪਰਿਵਾਰਕ ਪਿਛੋਕੜ, ਜੀਵਨ ਤੇ ਰਚਨਾ ਦੀਆਂ ਕੁਝ ਝਲਕਾਂ ਉਹਦੇ ਆਪਣੇ ਪਿਤਾ ਬਾਰੇ ਲਿਖੇ ਲੇਖ ਵਿਚੋੱ ਹੀ ਵੇਖਣੀਆਂ ਯੋਗ ਹਨ, “ਬਾਪ ਹੁਣ ਨੱਬਿਆਂ ਦੇ...
ਮਈ 26, 2025
ਕਿਸਮ: ਵਿਚਾਰਨਾਮਾ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਮੈਂ ਜਿਤਿਆ ਕੈਂਸਰ ਹਾਰ ਗਈ
...ਡਾਕਟਰੀ ਖੋਜ ਮੁਤਾਬਿਕ ਕੈਂਸਰ ਦੇ ਸੈੱਲ ਹਰ ਵਿਅਕਤੀ ਅੰਦਰ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੁੰਦੇ ਹਨ, ਲੇਕਿਨ ਜਿੰਨੀ ਦੇਰ ਇਹ ਸੈੱਲ ਕਮਜ਼ੋਰ ਰਹਿੰਦੇ...
ਮਈ 25, 2025
ਕਿਸਮ: ਸਫ਼ਰਨਾਮਾ
ਲੇਖ਼ਕ: ਇਕਬਾਲ ਰਾਮੂਵਾਲੀਆ
![]() ਊਰਜਾ ਦਾ ਸਿਰਮੌਰ ਸਾਧਨ - ਬਿਜਲੀ
...ਬਿਜਲੀ ਮਨੁੱਖਤਾ ਲਈ ਕੁਦਰਤ ਦਾ ਇੱਕ ਅਨੋਖਾ ਵਰਦਾਨ ਸਾਬਤ ਹੋਈ ਹੈ। ਇਸ ਨੂੰ ਊਰਜਾ ਦੀ ‘ਕਰੰਸੀ’ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਕਈ ਸਾਧਨਾਂ...
ਮਈ 25, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਇੰਜ. ਈਸ਼ਰ ਸਿੰਘ
![]() ਅੱਖਾਂ ਵਿਚ ਮਰ ਗਈ ਖੁਸ਼ੀ
...ਉਸ ਦੂਰੋਂ ਵੇਖਿਆ, ਉਹਦੇ ਘਰ ਦੀ ਡਿਊਢੀ ਉਤੇ ਚਰਖੇ ਵਾਲਾ ਤਿਰੰਗਾ ਕਾਂਗਰਸੀ ਝੰਡਾ ਲਹਿਰਾ ਰਿਹਾ ਸੀ। ਉਸ ਨੂੰ ਰਾਹ ਵਿਚ ਮਿਲੇ ਡਾਕਟਰ ਧਰਮ ਸਿੰਘ...
ਮਈ 23, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
![]() ਕੌਣ ਹਨ ਆਸਟ੍ਰੇਲੀਆ ਵਿੱਚ ਇਤਿਹਾਸ ਰਚਣ ਵਾਲੇ ਡਾ. ਪਰਵਿੰਦਰ ਕੌਰ?
...ਪਰਵਿੰਦਰ ਤੋਂ ਰੁਜ਼ਗਾਰ ਬਾਰੇ ਪੁੱਛਣ ਤੇ ਉਹਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ। ਦੂਜਾ ਉਹ ਭਾਗਾਂ ਵਾਲਾ ਹੁੰਦਾ,...
ਮਈ 23, 2025
ਕਿਸਮ: ਸਫ਼ਰਨਾਮਾ
ਲੇਖ਼ਕ: ਮਿੰਟੂ ਬਰਾੜ
![]() ਰੁੱਸਿਆ ਨਾ ਕਰੋ ਯਾਰੋ!
...ਵੇ ਸੱਜਣਾ! ਜ਼ਰਾ ਸੁਣ ਕੇ ਜਾਵੀਂ, ... ਘਰ ਵਾਲਿਆਂ ਦੀ ਗੁਫ਼ਤਗੂ ਰੁੱਸ ਜਾਵੇ ਤਾਂ ਪੈਦਾ ਹੋਈ ਖ਼ਾਮੋਸ਼ੀ ਘਰ ਵਿਚਲੀ ਅਪਣੱਤ, ਸਹਿਯੋਗ, ਸਹਿਚਾਰ, ਸਕੂਨ ਅਤੇ ਸੁਖਨ ਚੱਟਮ ਜਾਂਦੀ ਹੈ। ਪਲੰਘ ’ਤੇ ਲੇਟੇ...
ਮਈ 22, 2025
ਕਿਸਮ: ਵਿਚਾਰਨਾਮਾ
ਲੇਖ਼ਕ: ਡਾ਼ ਗੁਰਬਖਸ਼ ਸਿੰਘ ਭੰਡਾਲ
![]() ਮਹੀਨ ਤੇ ਮਹਾਨ ਸੁਰਜੀਤ ਪਾਤਰ
...ਇਉਂ ਸ਼ਹਿਰ ਧੁਖ਼ਦਾ ਰਿਹਾ ਕੁਝ ਅਰਸਾ ਜੇ ਹੋਰ ... ਭਸਮ ਹੋ ਜਾਣਗੇ ਤੇਰੀ ਕੈਨਵਸ ਦੇ ਚਿੜੀਆਂ ਮੋਰ...
ਮਈ 21, 2025
ਕਿਸਮ: ਵਿਚਾਰਨਾਮਾ
ਲੇਖ਼ਕ: ਸ਼ਮਸ਼ੇਰ ਸਿੰਘ ਸੰਧੂ
![]() ਗੁਰੂ ਤੇਗ ਬਹਾਦਰ ਸਾਹਿਬ: ਜੀਵਨ, ਸਿੱਖਿਆ ਤੇ ਸਿਧਾਂਤ
...ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀਆਂ ਲੰਮੀਆਂ ਉਦਾਸੀਆਂ (ਯਾਤਰਾਵਾਂ) ਪਿੱਛੋਂ ਧਰਮ ਦੇ ਪ੍ਰਚਾਰ ਲਈ ਗੁਰ-ਗੱਦੀ ਦੀ ਨੌਂਵੀਂ ਜੋਤ ਗੁਰੂ ਤੇਗ਼ ਬਹਾਦਰ ਸਾਹਿਬ ਨੇ...
ਮਈ 21, 2025
ਕਿਸਮ: ਜੀਵਨੀਆਂ
ਲੇਖ਼ਕ: ਪੂਰਨ ਸਿੰਘ ਪਾਂਧੀ
![]() ਫੱਟਿਆ ਵੈਦ
...ਪਰ ਮਾ'ਰਾਜ, ਜਦੋਂ ਬਘਿਆੜ ਵਾਂਗੂੰ ਅਕੇਰਾਂ ਤੀਵੀਂ ਦੇ ਮੂੰਹ ਲਹੂ ਲੱਗ ਜਾਏ, ਉਹ ਕਦੋਂ ਹਟਦੀ ਐ। ਮੈਂ ਬਥੇਰਾ ਸਬਰ ਕੀਤਾ, ਪਰ ਜਦੋਂ ਗੱਲ ਵੱਸੋਂ...
ਮਈ 20, 2025
ਕਿਸਮ: ਕਹਾਣੀਆਂ
ਲੇਖ਼ਕ: ਗੁਰਦਿਆਲ ਸਿੰਘ
![]() ਮੇਰੀ 'ਮੈਂ'
...ਐਮ ਏ ਦੀ ਕਲਾਸ ਲਾ ਕੇ ਵਿਭਾਗ ਦੇ ਦਫ਼ਤਰ ਵਿੱਚ ਆ ਕੇ ਬੈਠਾ ਹੀ ਸਾਂ ਕਿ ਦਫ਼ਤਰ ਵਿਚੋਂ ਆਏ ਸੇਵਾਦਾਰ ਨੇ ਦੱਸਿਆ, "ਜਲੰਧਰ ਦੇ...
ਮਈ 20, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
![]() ਮੇਰਾ ਆਪਣੇ ਮਿਹਦੇ ਨਾਲ ਵਾਰਤਾਲਾਪ
...ਮਿਹਦਾ ਹੋਰ ਕਰੜਾ ਹੋ ਗਿਆ, “ਛੱਤੀ ਪ੍ਰਕਾਰ ਦੇ ਭੋਜਨ ਖਾ-ਖਾ ਕੇ ਕਿਹੜਾ ਉਹ ਰਿਹਾੜ ਕਰਨੋਂ ਹਟ’ਗੀ। ਉਹਨੂੰ ਤਾਂ ਜਿੰਨਾ ਚੰਭਲਾਈ ਜਾਵੋਂਗੇ, ਓਨਾ ਈ ਹੋਰ...
ਮਈ 18, 2025
ਕਿਸਮ: ਵਿਚਾਰਨਾਮਾ
ਲੇਖ਼ਕ: ਇੰਜ. ਈਸ਼ਰ ਸਿੰਘ
![]() ਸਾਲ 2022 ਦੀ ਪੰਜਾਬੀ ਕਹਾਣੀ ਦਾ ਲੇਖਾ-ਜੋਖਾ
...ਹਰਪ੍ਰੀਤ ਸਿੰਘ ਚਨੂੰ ਦੀ ਕਹਾਣੀ ‘ਚੱਲ ਚਿੜੀਏ ਮੈਂ ਆਇਆ … …’ (ਤਾਸਮਨ, ਅਕਤੂਬਰ-ਦਸੰਬਰ) ਦੀ ਦਲਿਤ ਪਾਤਰ ਸੂਟ੍ਹੀ ਆਪਣੀ ਗਰੀਬੀ ਦੀ ਵਲਗਣ ਵਿੱਚੋਂ ਨਿਕਲਣ ਲਈ...
ਮਈ 18, 2025
ਕਿਸਮ: ਵਿਚਾਰਨਾਮਾ
ਲੇਖ਼ਕ: ਬਲਦੇਵ ਸਿੰਘ ਧਾਲੀਵਾਲ
![]() ਫੇਲ੍ਹ ਹੋਣ ਦਾ ਵਰਦਾਨ
...ਸਾਇੰਸ ਦੀਆਂ ਕਲਾਸਾਂ ਵਿੱਚ ਪਿੰਡਾਂ ਦੇ ਬੱਚੇ ਘੱਟ ਹੁੰਦੇ ਸਨ ਜਦੋਂ ਕਿ ਸ਼ਹਿਰਾਂ ਦੇ ਚੰਗੇ ਸਕੂਲਾਂ ਤੋਂ ਪੜ੍ਹ ਕੇ ਆਏ ਬੱਚੇ ਹੁੰਦੇ ਸਨ। ਸ਼ਹਿਰੀ...
ਮਈ 17, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਡਾ਼ ਗੁਰਬਖਸ਼ ਸਿੰਘ ਭੰਡਾਲ
![]() ਮੇਰੀ ਸੱਸ
...ਜਦੋਂ ਅਸੀਂ ਸਾਂਝੇ ਪਰਿਵਾਰ ਨਾਲ਼ੋਂ ਅੱਡ ਹੋਏ ਤਾਂ ਸ਼ਰੀਕਾਂ ਨੇ ਸਾਡੇ ਪਰਿਵਾਰ ਨੂੰ ਹਰ ਪਾਸਿਓਂ ਹੀ ਵੱਧ ਤੋਂ ਵੱਧ ਰਗੜਾ ਲਾਇਆ। ਪਰ ਬੀ ਜੀ...
ਮਈ 17, 2025
ਕਿਸਮ: ਜੀਵਨੀਆਂ
ਲੇਖ਼ਕ: ਹਰਜੋਗਿੰਦਰ ਤੂਰ
|