ਮੁੱਖ ਪੰਨਾ
![]() ਉੱਚ ਦੁਮਾਲੜਾ ਜੁਝਾਰੂ ਯੂਨੀਅਨਵਾਦੀ - ਮਾਸਟਰ ਹਰਨੇਕ ਸਿੰਘ ਸਰਾਭਾ ਨਹੀਂ ਰਿਹਾ
...ਉਹ ਯੂਨੀਅਨ ਦੇ ਕਾਰਜਾਂ ਲਈ ਦਿਨ ਰਾਤ ਭੱਜਾ ਫਿਰਦਾ। ਬਹੁਤ ਹੀ ਸਹਿਜਮਤੇ ਨਾਲ ਵਿਚਰਦਾ ਅਤੇ ਬੜੇ ਠਰ੍ਹੰਮੇ ਨਾਲ ਗੱਲ ਕਰਦਾ। ਕਦੀ ਭੱਜ-ਨੱਠ ਵਿੱਚ ਨਹੀਂ...
ਫਰਵਰੀ 16, 2025
ਕਿਸਮ: ਜੀਵਨੀਆਂ
ਲੇਖ਼ਕ: ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
![]() ਆਰ ਐੱਸ ਐੱਸ ਮੁਖੀ ਦਾ ਤਾਜ਼ਾ ਬਿਆਨ ਅਤੇ ਅਕਾਲੀਆਂ ਦੀ ਨਵੀਂ ਪੀੜ੍ਹੀ ਦੀ ਜੱਖਣਾ-ਪੁੱਟ ਰਾਜਨੀਤੀ
... ... ਆਰ ਐੱਸ ਐੱਸ ਮੁਖੀ ਮੋਹਣ ਭਾਗਵਤ ਦੇ ਬਿਆਨ ਦੇ ਅਰਥ ਸਿਰਫ ਦੇਸ਼ ਵਿੱਚ ਘੱਟ-ਗਿਣਤੀਆਂ ਵਾਸਤੇ ਨਵੀਂ ਧਾਰਨਾ ਤੱਕ ਸੀਮਤ ਨਹੀਂ, ਭਾਜਪਾ ਨਾਲ ਇਸ ਸੰਗਠਨ...
ਫਰਵਰੀ 15, 2025
ਕਿਸਮ: ਪੱਤਰਕਾਰੀ
ਲੇਖ਼ਕ: ਜਤਿੰਦਰ ਪੰਨੂੰ
![]() ਵਿਛੜ ਗਏ ਮਿੱਤਰ ਸੁਦਾਗਰ ਬਰਾੜ ਲੰਡੇ ਨੂੰ ਯਾਦ ਕਰਦਿਆਂ
...“ਇੱਕ ਪੂਰਾ ਸੂਟਕੇਸ ਤੇਰੀਆਂ ਕਿਤਾਬਾਂ ਲਈ ਹੈ।” ਉਸਦੀ ਉਦਾਰਤਾ ਬੋਲੀ। ਸੁਦਾਗਰ ਨੇ ਜੋ ਵੀ ਕਿਹਾ, ਉਹ ਸਦਾ ਪੂਰਾ ਨਿਭਾਇਆ।...
ਫਰਵਰੀ 15, 2025
ਕਿਸਮ: ਜੀਵਨੀਆਂ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() 1 ਦਿਨ
...‘ਅਦਾਕਾਰ: ਆਦਿ ਅੰਤ ਕੀ ਸਾਖੀ’ ਬਾਰੇ ਕੇਵਲ ਧਾਲੀਵਾਲ ਨੇ ਇਸ ਪੁਸਤਕ ਦੇ ਅੰਤ ਵਿੱਚ ਨਿਰਦੇਸ਼ਕ ਟਿੱਪਣੀ ਵਜੋਂ ਇਸ ਨਾਟਕ ਦੇ ਲਿਖਤ ਪਾਠ ਤੋਂ ਮੰਚੀ-ਪਾਠ...
ਫਰਵਰੀ 14, 2025
ਕਿਸਮ: ਨਾਟਕ
ਲੇਖ਼ਕ: ਕੰਵਲਜੀਤ ਢਿੱਲੋਂ
![]() ਮਹਾਂ-ਦੌੜਾਂ ਦੀ ਸਿਰਮੌਰ ਦੌੜ
...* ਗ੍ਰੈਂਡ ਟੂ ਗ੍ਰੈਂਡ ਅਲਟਰਾ: ਉੱਤਰੀ ਅਮਰੀਕਾ ਵਿੱਚ 7 ਦਿਨਾਂ ਦੀ 275 ਕਿਲੋਮੀਟਰ। ... * ਲਾ ਅਲਟਰਾ: ਭਾਰਤ ਦੇ ਹਿਮਾਲਿਆ ਪਰਬਤ ਵਿੱਚ 72 ਘੰਟੇ ਦੀ 333 ਕਿਲੋਮੀਟਰ।...
ਫਰਵਰੀ 13, 2025
ਕਿਸਮ: ਖੇਡਾਂ
ਲੇਖ਼ਕ: ਇੰਜ. ਈਸ਼ਰ ਸਿੰਘ
![]() ਪਾਸ਼ ਤੇ ਸ਼ਮਸ਼ੇਰ ਸੰਧੂ ਦੀ ਯਾਰੀ
...ਇਹੋ ਜਿਹਾ ਸੀ ਪਾਸ਼ ਦਾ ਕਹਾਣੀਆਂ ਤੇ ਖ਼ਤਾਂ ਨਾਲ ਇਸ਼ਕ! ... ਸ਼ਮਸ਼ੇਰ ਤੇ ਗੁਰਚਰਨ ਚਾਹਲ ਭੀਖੀ ‘ਕਹਾਣੀਕਾਰ ਯਾਰ’ ਸਨ। ਪਾਸ਼ ਦੋਹਾਂ ਦੀਆਂ ਕਹਾਣੀਆਂ ’ਤੇ ਫ਼ਿਦਾ ਸੀ। ਉਨ੍ਹੀਂ ਦਿਨੀਂ ਉਸ ਨੇ ਗੁਰਚਰਨ ਚਾਹਲ ਨੂੰ ਵੀ ਚਿੱਠੀ...
ਫਰਵਰੀ 13, 2025
ਕਿਸਮ: ਵਿਚਾਰਨਾਮਾ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਚੌਥੀ ਕੂਟ
...ਤੇ ਫੇਰ ਏਸ ਦਿਸ਼ਾ ਵਿਚ ? ... ਸੂਰਜ ਡੁੱਬੇ ਤੋਂ ਬਾਅਦ ਬੱਸ ਵਿਚ ਸਫ਼ਰ ਕਰਨਾ ਤਾਂ ਮੌਤ ਦੇ ਨਾਲ ਤੁਰਨਾ ਸੀ।...
ਫਰਵਰੀ 12, 2025
ਕਿਸਮ: ਕਹਾਣੀਆਂ
ਲੇਖ਼ਕ: ਵਰਿਆਮ ਸਿੰਘ ਸੰਧੂ
![]() ਬਾਹੋਂ ਪਕੜ ਉਠਾਲਿਆ
...ਕਵੀ ਜਾਂ ਸਾਹਿਤਕਾਰ ਅਣਗੌਲਿਆਂ ਕਰਨ ਵਾਲ਼ੇ ਨਹੀਂ ਹੁੰਦੇ। ਇਹ ਤਾਂ ਸਾਡੇ ਅਤੇ ਸਮਾਜ ਦੇ ਕੀਮਤੀ ਗਹਿਣੇ ਹਨ। ਇਹ ਜੀਵਨ ਦੇ ਉਹ ਪਰਮ ਹੰਸ ਹਨ...
ਫਰਵਰੀ 12, 2025
ਕਿਸਮ: ਵਿਚਾਰਨਾਮਾ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਲੱਕੜ ਦੀ ਲੱਤ
...ਉਦੋਂ ਸਾਰਿਆਂ ਦੇ ਸਾਹਮਣੇ ਹੀ ਗੱਲ ਕੀਤੀ ਸੀ ਕਿ ਕੁੜੀ ਸਾਡੀ ਤਲਾਕਸ਼ੁਦਾ ਏ, ਤੇ ਆਹ ਸਾਰੀ ਕਹਾਣੀ ਹੈ। ਅਸੀਂ ਤਾਂ ਰਤੀ ਭਰ ਵੀ ਲਕੋ...
ਫਰਵਰੀ 11, 2025
ਕਿਸਮ: ਕਹਾਣੀਆਂ
ਲੇਖ਼ਕ: ਮੇਜਰ ਮਾਂਗਟ
![]() ਮੇਰੀ ਪਹਿਲੀ ਹਾਫ-ਮੈਰਾਥਨ ਵਾਕ ਅਤੇ ਸਿੱਖੇ ਸਬਕ
...ਮੇਰਾ ਪਹਿਲਾ ਕੰਮ ਅਪਰੈਲ, 2017 ਵਿੱਚ ਸੀ ਐੱਨ ਟਾਵਰ ਉੱਤੇ ਚੜ੍ਹਨਾ ਸੀ। ਇਸ ਲਈ ਮੈਨੂੰ ਟੀਮ ਦੇ ਹੋਰ ਮੈਂਬਰਾਂ ਨਾਲ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ...
ਫਰਵਰੀ 10, 2025
ਕਿਸਮ: ਖੇਡਾਂ
ਲੇਖ਼ਕ: ਇੰਜ. ਈਸ਼ਰ ਸਿੰਘ
![]() ਮੇਰੇ ਕਾਲਜ ਦੇ ਦਿਨ
...ਬੱਸ ਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਦੇ ਦਿਨ ਬੀਤ ਗਏ। ਉਹ ਸਮਾਂ ਵੀ ਆ ਗਿਆ ਜਦੋਂ ਅਸੀਂ ਫਾਈਨਲ ਪੇਪਰ ਦੇ ਕੇ ਆਪੋ ਆਪਣੇ ਘਰ ਜਾਣਾ...
ਫਰਵਰੀ 10, 2025
ਕਿਸਮ: ਜੀਵਨੀਆਂ
ਲੇਖ਼ਕ: ਹਰਜੋਗਿੰਦਰ ਤੂਰ
![]() ਉੱਡਦੀ ਧੂੜ ਦਿਸੇ
...ਖੈਰ! ਗੱਲ ਦੀ ਰਹਿਲ਼ ਕੁਝ ਜ਼ਿਆਦਾ ਹੀ ਵੱਡੀ ਹੋ ਗਈ ਏ, ਪਰ ਇਸ ਬਿਨਾਂ ਗੱਲ ਬਣਨੀ ਨਹੀਂ ਸੀ। ਸੋ ਵੀਰਨੋ! ਬਹਾਦਰ ਪੰਜਾਬੀਓ! ਭਾਵੇਂ ਸਿਆਸੀ...
ਫਰਵਰੀ 09, 2025
ਕਿਸਮ: ਵਿਚਾਰਨਾਮਾ
ਲੇਖ਼ਕ: ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
![]() ਨਾਟਕ ਤੇ ਰੰਗਮੰਚ ਦੇ ਸੂਰਮੇ ਨੂੰ ਸਲਾਮ
...1952 ਵਿਚ ਜਦ ਮੇਰੀ ਉਮਰ 10 ਸਾਲ ਦੀ ਸੀ ਤੇ ਜਿਸ ਸਾਲ ਮੈਂ ਆਪਣੀ ਪ੍ਰਾਇਮਰੀ ਦੀ ਚੌਥੀ ਜਮਾਤ ਪਾਸ ਕਰ ਕੇ ਲਾਗਲੇ ਕਸਬੇ ਭੀਖੀ...
ਫਰਵਰੀ 09, 2025
ਕਿਸਮ: ਨਾਟਕ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਨਾਵਲੀ ਕਹਾਣੀ ਬਣਨ ਦੇ ਅਭਿਆਸ ਵਿੱਚ ਰੁੱਝੀ ਪੰਜਾਬੀ ਕਹਾਣੀ
...ਬਲਬੀਰ ਪਰਵਾਨਾ ਦੀ ਕਹਾਣੀ ‘ਥੈਂਕ ਯੂ ਬਾਪੂ’ (ਪ੍ਰਵਚਨ, ਅਪ੍ਰੈਲ-ਜੂਨ) ਪਦਾਰਥਕਤਾ ਦੀ ਨੀਂਹ ’ਤੇ ਉਸਰੇ ਪਰਿਵਾਰਕ ਰਿਸ਼ਤਿਆਂ ਦਾ ਕੌੜਾ ਪਰ ਡੂੰਘਾ ਸੱਚ ਬਿਆਨ ਕਰਦੀ ਹੈ।...
ਫਰਵਰੀ 08, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਬਲਦੇਵ ਸਿੰਘ ਧਾਲੀਵਾਲ
![]() ਦੇਖੋ ਕਿ ਉਹ ਕਦੋਂ … ਕਦੋਂ … ਕਦੋਂ
...ਕਿਉਂਕਿ ਹਰ ਪਰਵਾਸੀ ਦੇ ਹਰ ਦਿਨ ਦੇ ਫਰਜ਼ਾਂ ਦੀਆਂ ਤੰਦਾਂ ਆਪਣੇ ਰਹਿਣ ਸਥਾਨ ਨਾਲ ਜੁੜੀਆਂ ਹੁੰਦੀਆਂ ਹਨ, ਉਹ ਆਪਣੇ ਪੰਜਾਬ ਦੇ ਪਰਿਵਾਰਕ ਮੁੱਦੇ ਨਿਪਟਾ...
ਫਰਵਰੀ 07, 2025
ਕਿਸਮ: ਰਚਨਾ ਅਧਿਐਨ
ਲੇਖ਼ਕ: ਕਿਰਪਾਲ ਸਿੰਘ ਪੰਨੂੰ
![]() ਹਾਕੀ ਦੇ ‘ਗੋਲ ਕਿੰਗ’ ਦਾ ਦੇਹਾਂਤ
...ਪੁਸਤਕ ਦੀਆਂ ਅੰਤਲੀਆਂ ਸਤਰਾਂ ਸਨ: ਕੀ ਸਰਕਾਰਾਂ ਬਲਬੀਰ ਸਿੰਘ ਦੇ ‘ਗੋਲਡਨ ਗੋਲ’ ਦੀ ਉਡੀਕ ਵਿਚ ਹਨ? ਭਾਰਤੀ ਖਿਡਾਰੀਆਂ ਵਿੱਚੋਂ ਸਚਿਨ ਤੇਂਦੁਲਕਰ ਨੂੰ ਜੀਂਦੇ ਜੀਅ...
ਫਰਵਰੀ 06, 2025
ਕਿਸਮ: ਜੀਵਨੀਆਂ
ਲੇਖ਼ਕ: ਪ੍ਰਿੰਸੀਪਲ ਸਰਵਣ ਸਿੰਘ
![]() ਕੋਠੀ ਲੱਗੇ ਐੱਨ ਆਰ ਆਈ ਬਜ਼ੁਰਗ
...“ਕਾਹਨੂੰ ਵੀਰਿਆ, ... ਏਧਰਲੇ ਬੱਚੇ ਤਾਂ ਓਧਰ ਜਾਣ ਦਾ ਨਾਂਅ ਨਹੀਂ ਲੈਂਦੇ ... ਨਾ ਹੀ ਉਨ੍ਹਾਂ ਕੋਲ ਜਾਣ ਆਉਣ ਦਾ ਵਕਤ ਹੈ ... ਪੁੱਤ,...
ਫਰਵਰੀ 06, 2025
ਕਿਸਮ: ਵਿਚਾਰਨਾਮਾ
ਲੇਖ਼ਕ: ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
|